Download Banda Bamb (OfficialAudio) Jordan Sandhu | Gur Sidhu | Kaptaan MP3

Download Banda Bamb (OfficialAudio) Jordan Sandhu | Gur Sidhu | Kaptaan MP3 Gratis - Stafaband 2:55
Jordan Sandhu • 2:55 • ~2.7 MB
Share:

Tentang Banda Bamb (OfficialAudio) Jordan Sandhu | Gur Sidhu | Kaptaan

Banda Bamb (OfficialAudio) Jordan Sandhu | Gur Sidhu | Kaptaan adalah lagu dari Jordan Sandhu yang bisa kamu download gratis di Stafaband. Durasi lagu ini adalah 2 menit 55 detik dengan estimasi ukuran file sekitar 2.7 MB.

Lirik lengkap Banda Bamb (OfficialAudio) Jordan Sandhu | Gur Sidhu | Kaptaan juga tersedia di halaman ini, sehingga kamu bisa membaca lirik sambil mendengarkan lagu. Cukup klik tombol Download MP3 di atas untuk mengunduh lagu ini ke perangkat kamu. Tidak perlu registrasi, tidak perlu install aplikasi.

Stafaband menyediakan layanan konversi YouTube ke MP3 yang cepat dan aman. Cek juga lagu lainnya dari Jordan Sandhu dan artis terkait di bawah. Gunakan fitur pencarian di halaman utama untuk menemukan jutaan lagu lainnya.

Lirik Banda Bamb (OfficialAudio) Jordan Sandhu | Gur Sidhu | Kaptaan

ਹਾਂ ਜੀ...
ਮੁੰਡਾ Sandhu'an ਦਾ
Oh, yeah

ਹੋ, ਤੈਨੂੰ ਛਾਂਟਕੇ ਪੱਟਿਆ, ਜੱਟੀਏ, pistol ਵਰਗੀਏ ਨੀ
ਤੂੰ ਵੀ ਵੈਲੀਆਂ ਦੀ ਅੱਖ ਰੰਗੇ ਦੁਪੱਟੇ ਲੈਨੀ ਐਂ
ਹੋ, ਮੁੰਡਾ ਕਰਦਾ ਫਿਰੇ crossing ਨੀ, red ਬੱਤੀਆਂ ਦੀ
ਕਰਕੇ ਜਦੋਂ cross leg ਤੂੰ ਜੱਟ ਨਾਲ਼ ਬਹਿਨੀ ਐਂ

ਓ, ਸਾਡੀਆਂ ਲੰਮੀਆਂ ਗੱਲਾਂ ਜੋ ਪੱਛਮ ਨੂੰ ਧੇੜ ਲਿਆ
ਓ, ਜਿਹਨੇ ਜੱਟ ਨੂੰ ਛੇੜਿਆ, ਸਮਝੋ ਖੱਖਰ ਛੇੜ ਲਿਆ

ਸਾਡੇ ਹੱਥ 'ਚ ਆ ਕੇ ਮਸਤ ਜਾਂਦਾ ਏ ਅਸਲਾ ਨੀ
ਤੇਰੀ ਅੱਖ ਦਾ double barrel ਦੇ ਜਿੰਨ੍ਹਾ ਖ਼ਤਰਾ ਨੀ
ਦੋਈ ਚੀਜਾਂ ਨੇ ਜੋ Everest ਤੋਂ ਉੱਚੀਆਂ ਨੇ
Kaptaan ਦਾ ਰੁੱਤਬਾ ਤੇ, ਹਾਏ, ਜਾਨ ਮੇਰੀ ਦਾ ਨੱਖ਼ਰਾ ਨੀ

ਹੋ, ਗੱਭਰੂ ਆ ਬੀਬੇ ਨੀ, load ਰਹਿੰਦੇ ਗੀਜੇ ਨੀ
ਜੱਟ ਨੇ ਜਵਾਨੀ 'ਚ ਟੌਹਰਾਂ ਦੇ ਬੀਜ ਬੀਜੇ ਨੀ
ਜਿਵੇਂ ਪਾਣੀ ਨੀਲਾ ਨੀ, ਨੈਣ ਤੇਰੇ ਝੀਲਾਂ ਨੀ
Ship ਕਾਰਵਾਈਆਂ ਤੂੰ ਵੀ Italy ਤੋਂ heel'an ਨੀ

ਤੇਰੀ ਧੌਣ ਸੁਰਾਹੀ ਵਹਿਮ ਕੱਢੇ ਨੀ ਮੋਰਾਂ ਦੇ
ਸਾਡੀ ਗੁੱਡੀ ਡੋਰਾਂ 'ਤੇ, ਨਹੀਂ ਉੱਡਦੀ ਜ਼ੋਰਾਂ 'ਤੇ
ਹੋ, ਸਾਡਾ ਥਾਪੀ ਦੇ ਕੇ ਤੋਰਿਆ ਬੰਦਾ ਬੰਬ ਬਣੇ
ਉੱਤੋਂ ਬੰਬ ਬਲਾ ਕੇ ਰੱਖੀ ਦੇ ਆ ਟੌਹਰਾਂ ਦੇ

ਹੋ, ਤੇਰਾ ਗੱਭਰੂ ਦੇ ਵੱਲ ਬੱਸ ਇੱਕੋ-ਇੱਕ 'ਲਾਭਾਂ ਏ
ਪੌਣੇ lakh ਦੀ ਖਾਂਦਾ ਤੇ ਪਾਉਣੀ ਪੀ ਜਾਂਦਾ ਏ
ਓ, single piece ਤੂੰ, ਜਿਹਦੇ ਨਾ' open ਦਿਲ ਗੱਭਰੂ ਦਾ
ਦੋ-ਤਿੰਨ ਯਾਰ, ਰਕਾਨੇ, ਜਿੰਨ੍ਹਾ ਨਾਲ਼ ਪੈੱਗ ਸਾਂਝਾ ਏ

ਹੋ, ਰੇਹੜ ਦੇ ਆਂ jeep'an, ਨਬੇੜ ਦੇ ਆਂ beef'an
ਤੇ ਕਰਦੇ ਆਂ hustle'an ਨੀ, ਨਾ ਕਰਦੇ ਆਂ ਰੀਸਾਂ
ਨੱਕ 'ਚ clove ਤੇਰਾ, ਲੱਕ ਜੋ globe
ਸੀਨੇ ਅੱਗ ਲਾਉਂਦੇ, ਬਿੱਲੋ, ਤੇਰੇ ਅੱਗ ਲਾਉਣੇ pose

ਹੋ, ਗੇੜਾ India ਲਾ ਕੇ ਗਈ ਐਂ ਮਹੀਨੇ ਪਹਿਲੇ 'ਚ
ਤੈਨੂੰ "ਕਾਜੁ ਕੱਤਲੀ", ਕਹਿੰਦੇ ਸਾਰੇ LA 'ਚ
ਓ, ਚੱਲਦੀ road 'ਤੇ load ਯਾਰਾਂ ਨਾਲ਼ ਗੱਡੀ ਕਾਲ਼ੀ ਨੀ
ਜਿਹਦੇ back mirror 'ਤੇ ਲਿਖਿਆ "ਕਰਮਾਂਵਾਲ਼ੀ" ਨੀ

ਓ, ਜੱਟ ਦੀ ਚਾਲ ਤੇ ਤੇਰੀ ਤੋਰ ਦੀ ਧਰਤੀ fan, ਕੁੜੇ
ਤੇਰੇ sea green suit'an 'ਤੇ ਪੱਕਾ ban, ਕੁੜੇ
Majha, Malwa ਨਾਲ਼ੇ Doaba ਤੈਨੂੰ ਕਹਿੰਦਾ ਏ
"ਕਿ ਤੂੰ ਲੱਗਦੀ ਏਂ ਜਮਾਂ Padukone ਦੀ ਭੈਣ", ਕੁੜੇ

(ਸਾਡਾ ਥਾਪੀ ਦੇ ਕੇ ਤੋਰਿਆ ਬੰਦਾ ਬੰਬ ਬਣੇ)
(ਉੱਤੋਂ ਬੰਬ ਬਲਾ ਕੇ ਰੱਖੀ ਦੇ ਆ ਟੌਹਰਾਂ ਦੇ)
(ਉੱਤੋਂ ਬੰਬ ਬਲਾ ਕੇ ਰੱਖੀ ਦੇ ਆ ਟੌਹਰਾਂ ਦੇ)
Gur Sidhu Music
(ਉੱਤੋਂ ਬੰਬ ਬਲਾ ਕੇ ਰੱਖੀ ਦੇ ਆ ਟੌਹਰਾਂ ਦੇ)

Sumber lirik: LRCLIB

FAQ - Banda Bamb (OfficialAudio) Jordan Sandhu | Gur Sidhu | Kaptaan

Bagaimana cara download Banda Bamb (OfficialAudio) Jordan Sandhu | Gur Sidhu | Kaptaan MP3?

Untuk download Banda Bamb (OfficialAudio) Jordan Sandhu | Gur Sidhu | Kaptaan MP3 di Stafaband, klik tombol merah "Download MP3" di bagian atas halaman ini. Kamu akan melihat tombol download muncul — klik sekali dan file MP3 (2.7 MB) akan langsung terunduh ke perangkat kamu. Proses ini gratis, tanpa registrasi, dan bisa dilakukan dari HP maupun laptop.

Apakah download Banda Bamb (OfficialAudio) Jordan Sandhu | Gur Sidhu | Kaptaan gratis dan aman?

Ya, download Banda Bamb (OfficialAudio) Jordan Sandhu | Gur Sidhu | Kaptaan oleh Jordan Sandhu di Stafaband sepenuhnya gratis dan aman. Stafaband tidak menyimpan file MP3 di server — semua diproses secara real-time. Tidak perlu install aplikasi dan tidak ada malware atau iklan berbahaya.

Berapa durasi dan ukuran file Banda Bamb (OfficialAudio) Jordan Sandhu | Gur Sidhu | Kaptaan?

Lagu Banda Bamb (OfficialAudio) Jordan Sandhu | Gur Sidhu | Kaptaan oleh Jordan Sandhu berdurasi 2 menit 55 detik (2:55). Estimasi ukuran file MP3 sekitar 2.7 MB.

Apakah lirik Banda Bamb (OfficialAudio) Jordan Sandhu | Gur Sidhu | Kaptaan tersedia?

Ya! Lirik lengkap Banda Bamb (OfficialAudio) Jordan Sandhu | Gur Sidhu | Kaptaan tersedia di halaman ini. Scroll ke bagian "Lirik" di atas untuk membaca teks lagu selengkapnya. Kamu bisa membaca lirik sambil mendengarkan preview lagu melalui tombol Preview.