Download SPEED - SUKHA | PRODGK (OFFICIAL AUDIO) MP3
Tentang SPEED - SUKHA | PRODGK (OFFICIAL AUDIO)
SPEED - SUKHA | PRODGK (OFFICIAL AUDIO) adalah lagu dari SUKHA yang bisa kamu download gratis di Stafaband. Lagu berdurasi singkat 1 menit 59 detik ini cocok untuk dijadikan ringtone atau status media sosial.
Lirik lengkap SPEED - SUKHA | PRODGK (OFFICIAL AUDIO) juga tersedia di halaman ini, sehingga kamu bisa membaca lirik sambil mendengarkan lagu. Cukup klik tombol Download MP3 di atas untuk mengunduh lagu ini ke perangkat kamu. Tidak perlu registrasi, tidak perlu install aplikasi.
Stafaband menyediakan layanan konversi YouTube ke MP3 yang cepat dan aman. Cek juga lagu lainnya dari SUKHA dan artis terkait di bawah. Gunakan fitur pencarian di halaman utama untuk menemukan jutaan lagu lainnya.
Lirik SPEED - SUKHA | PRODGK (OFFICIAL AUDIO)
ਬਿੱਲੀ ਬਿੱਲੀ ਅੱਖ ਦਾ ਕੁੜੇ ਲੰਘੀ ਮੋਢੇ ਨਾਲ ਮੋਢਾ ਮਾਰ ਕੇ ਰੰਗ ਫੁੱਲਾਂ ਦੇ ਵੀ ਖਿੜ ਗਏ ਕੁੜੇ ਅਸੀਂ ਦੋਵੇਂ ਜਦ ਮਿਲ ਗਏ ਕੁੜੇ ਨੈਣਾਂ ਨੈਣਾਂ ਨਾਲ਼ ਗੱਲ ਹੋਈ ਆ ਉੱਡ ਦੋਵਾਂ ਦੇ ਹੀ ਦਿਲ ਗਏ ਕੁੜੇ ਤੇਰੇ ਇਸ਼ਕੇ ਦਾ ਸਾਨੂੰ ਚੰਦਰਾ ਨਸ਼ਾ ਜੇਹਾ ਸਵਾਰ ਹੋ ਗਯਾ ਤੇਰੀ ਬਿੱਲੀ ਬਿੱਲੀ ਅੱਖ ਦਾ ਕੁੜੇ ਜਦੋ ਦਾ ਦੀਦਾਰ ਹੋ ਗਯਾ ਲੰਘੀ ਮੋਢੇ ਨਾਲ ਮੋਢਾ ਮਾਰ ਕੇ ਸੱਚੀ ਮੁੰਡੇ ਨੂੰ ਪਿਆਰ ਹੋ ਗਯਾ ਤੇਰੀ ਬਿੱਲੀ ਬਿੱਲੀ ਅੱਖ ਦਾ ਕੁੜੇ ਹੋ ਜ਼ੁਲਫ਼ਾਂ ਦੇ ਨਾਗ ਤੇਰੇ ਡੰਗਦੇ ਕੁੜੇ ਅਸੀਂ ਮਿੰਨਾ ਮਿੰਨਾ ਤੇਰੇ ਕੋਲੋਂ ਸੰਗਦੇ ਕੁੜੇ ਚਾਰੇ ਪਾਸੇ ਖੁਸ਼ੀ ਦਾ ਮਾਹੌਲ ਦਿਸਦਾ ਅਸੀਂ ਜਦੋ ਤੇਰੀ ਗਲ਼ੀ ਵਿੱਚੋ ਨੰਗਦੇ ਕੁੜੇ ਸ਼ਾਮ ਢਲਦੀ ਰੰਗ ਜੇਹਾ ਰੰਗ ਤੇਰਾ ਨੀ ਨੀ ਤੂੰ ਗਬਰੂ ਦੇ ਦਿਲ ਵਿਚ ਲਾਇਆ ਡੇਰਾ ਨੀ ਹੋ ਜੀਅ ਕਿਥੇ ਲੱਗੇ ਤੇਰੀ ਦੀਦ ਤੋਂ ਬਿਨਾ ਨੀ ਤੂੰ ਚੈਨ ਵੈਨ ਕੁੜੇ ਲੁੱਟ ਗਯੀ ਏ ਮੇਰਾ ਨੀ ਨੂਰ ਚੇਹਰੇ ਤੇ ਗੁਲਾਬ ਜੇਹਾ ਨੀ ਨਸ਼ਾ ਤੇਰਾ ਏ ਸ਼ਰਾਬ ਜੇਹਾ ਨੀ ਮੇਰੀ ਇਕ ਵੀ ਨਾ ਸੁਣਦਾ ਕੁੜੇ ਦਿਲ ਹੱਦ ਤੋਂ ਵੀ ਬਾਹਰ ਹੋ ਗਯਾ ਤੇਰੀ ਬਿੱਲੀ ਬਿੱਲੀ ਅੱਖ ਦਾ ਕੁੜੇ ਜਦੋ ਦਾ ਦੀਦਾਰ ਹੋ ਗਯਾ ਲੰਘੀ ਮੋਢੇ ਨਾਲ ਮੋਢਾ ਮਾਰ ਕੇ ਸੱਚੀ ਮੁੰਡੇ ਨੂੰ ਪਿਆਰ ਹੋ ਗਯਾ ਤੇਰੀ ਬਿੱਲੀ ਬਿੱਲੀ ਅੱਖ ਦਾ ਕੁੜੇ ਓ ਤੇਰੀ ਸਿਫ਼ਤ ਏ ਕਿਵੇਂ ਕਿੰਨੇ ਗੀਤ ਗਾਵਾਂ ਨੀ ਉੱਤੋਂ ਦੱਸ ਵੀ ਨਾ ਹੋਵੇ ਤੈਨੂੰ ਕਿੰਨਾ ਚਾਹਵਾਂ ਨੀ Time ਲੈ ਕੇ ਰੀਝਾਂ ਨਾ ਬਣਾਈ ਰੱਬ ਨੇ ਤੇਰੀ ਸਾਦਗੀ ਤੋਂ ਕੁੜੇ ਵਾਰੇ ਵਾਰੇ ਜਾਵਾਂ ਨੀ ਰੂਪ ਪਰੀਆਂ ਦਾ ਲੱਗੇ ਅੰਬਰਾਂ ਤੋਂ ਆਈ ਐਂ ਦਿਲ ਮੰਗੇ ਜਿਹੜੀ ਗਾਨੀ ਗਲ ਵਿਚ ਪਾਈ ਏ ਅੱਜ ਸੁੰਨਾ ਸੁੰਨਾ ਲੱਗਦਾ ਜਹਾਨ ਸਾਰਾ ਨੀ ਤੂੰ ਕੁੜੇ ਜ਼ਿੰਦਗੀ 'ਚ ਰੌਣਕ ਜਿਹੀ ਲਈ ਏ ਹਾਲ ਗੱਭਰੂ ਦਾ ਪੁੱਛ ਤਾ ਸਹੀ ਇਕ ਵਾਰੀ ਮੂਹੋਂ ਬੋਲ ਤਾ ਸਹੀ ਹਾਲ ਗੱਭਰੂ ਦਾ ਪੁੱਛ ਤਾ ਸਹੀ ਇਕ ਵਾਰੀ ਮੂਹੋਂ ਬੋਲ ਤਾ ਸਹੀ ਜਿਹੜਾ ਕਿਸੇ ਤੋਂ ਨਾ ਹੋਇਆ ਸੀ ਕਦੇ ਤੇਰੇ ਹਾਸੇ ਦਾ ਸ਼ਿਕਾਰ ਹੋ ਗਯਾ ਤੇਰੀ ਬਿੱਲੀ ਬਿੱਲੀ ਅੱਖ ਦਾ ਕੁੜੇ ਜਦੋ ਦਾ ਦੀਦਾਰ ਹੋ ਗਯਾ ਲੰਘੀ ਮੋਢੇ ਨਾਲ ਮੋਢਾ ਮਾਰ ਕੇ ਸੱਚੀ ਮੁੰਡੇ ਨੂੰ ਪਿਆਰ ਹੋ ਗਯਾ ਤੇਰੀ ਬਿੱਲੀ ਬਿੱਲੀ ਅੱਖ ਦਾ ਕੁੜੇ ਜਦੋ ਦਾ ਦੀਦਾਰ ਹੋ ਗਯਾ ਲੰਘੀ ਮੋਢੇ ਨਾਲ ਮੋਢਾ ਮਾਰ ਕੇ ਸੱਚੀ ਮੁੰਡੇ ਨੂੰ ਪਿਆਰ ਹੋ ਗਯਾ ਤੇਰੀ ਬਿੱਲੀ ਬਿੱਲੀ ਅੱਖ ਦਾ ਕੁੜੇ
Sumber lirik: LRCLIB
FAQ - SPEED - SUKHA | PRODGK (OFFICIAL AUDIO)
Bagaimana cara download SPEED - SUKHA | PRODGK (OFFICIAL AUDIO) MP3?
Untuk download SPEED - SUKHA | PRODGK (OFFICIAL AUDIO) MP3 di Stafaband, klik tombol merah "Download MP3" di bagian atas halaman ini. Kamu akan melihat tombol download muncul — klik sekali dan file MP3 (1.9 MB) akan langsung terunduh ke perangkat kamu. Proses ini gratis, tanpa registrasi, dan bisa dilakukan dari HP maupun laptop.
Apakah download SPEED - SUKHA | PRODGK (OFFICIAL AUDIO) gratis dan aman?
Ya, download SPEED - SUKHA | PRODGK (OFFICIAL AUDIO) oleh SUKHA di Stafaband sepenuhnya gratis dan aman. Stafaband tidak menyimpan file MP3 di server — semua diproses secara real-time. Tidak perlu install aplikasi dan tidak ada malware atau iklan berbahaya.
Berapa durasi dan ukuran file SPEED - SUKHA | PRODGK (OFFICIAL AUDIO)?
Lagu SPEED - SUKHA | PRODGK (OFFICIAL AUDIO) oleh SUKHA berdurasi 1 menit 59 detik (1:59). Estimasi ukuran file MP3 sekitar 1.9 MB. Karena durasinya singkat, file ini cepat diunduh bahkan dengan koneksi internet lambat.
Apakah lirik SPEED - SUKHA | PRODGK (OFFICIAL AUDIO) tersedia?
Ya! Lirik lengkap SPEED - SUKHA | PRODGK (OFFICIAL AUDIO) tersedia di halaman ini. Scroll ke bagian "Lirik" di atas untuk membaca teks lagu selengkapnya. Kamu bisa membaca lirik sambil mendengarkan preview lagu melalui tombol Preview.